

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਦਾ ਨਤੀਜਾ ਐਲਾਨ ਕੀਤਾ
ਗਿਆ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਲੇ ਵੇਜ਼ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਜਪਨੀਤ ਕੌਰ ਕਲਾਸ 10+2 ਕਮਰਸ ਨੇ
495/500 ਅੰव ਪ੍ਰਾਪਤ ਕਰਕੇ ਜ਼ਿਲ੍ਹਾ ਟਾਪਰ ਬੲ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ।ਸਾਰੇ
ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ ਅਤੇ 11 ਵਿਦਿਆਰਥੀ ਮੈਰਿਟ ਵਿੱਚ ਆਏ ਹਨ ਜਿਸ
ਨੇ ਸਕੂਲ ਅਤੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਹੈ। ਇਹ ਸਕੂਲ ਦੇ ਚੇਅਰਮੈਨ ਰਾਜਦੀਪ ਸਿੰਘ,
ਡਾਇਰੈਕਟਰ ਸ਼੍ਰੀ ਮਤੀ ਹਰਲੀਨ ਕੌਰ, ਪ੍ਰਿੰਸੀਪਲ ਸ਼੍ਰੀ ਮਤੀ ਰਕਸ਼ਾ ਵਰਮਾ ਤੇ ਅਧਿਆਪਕਾਂ ਦੀ
ਅੲਥੱਕ ਮਿਹਨਤ ਦਾ ਨਤੀਜਾ ਹੈ ਜੋ ਹਮੇਸ਼ਾ ਬੱਚਿਆਂ ਦੇ ਚੰਗੇ ਭਵਿੱਖ ਲਈ ਨਵੇਂ- ਨਵੇਂ ਉਪਰਾਲੇ
ਕਰਦੇ ਰਹਿੰਦੇ ਹਨ। ਜਿਸ ਦੇ ਸਦਕਾ ਸਕੂਲ ਦਿਨ ਦੁਗਈ ਰਾਤ ਚੰਗਈ ਤਰੱਕੀ ਕਰ ਰਿਹਾ ਹੈ। ਸਕੂਲ
ਹਮੇਸ਼ਾ ਆਪਏ ਮਿਹਨਤੀ ਬੱਚਿਆਂ ਤੇ ਮਾੲ ਮਹਿਸੂਸ ਕਰਦਾ ਹੈ। ਮੈਰਿਟ ਵਿਚ ਆਉੲ ਵਾਲੇ
ਵਿਦਿਆਰਥੀਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-

Mukesh Ram Jani 490/500 98%
ਵਿਦਿਆਰਥੀਆਂ ਦੇ ਨਾਂ ਹੇਠ ਲਿਖੇ ਅਨੁਸਾਰ ਹਨ:-
1. Japneet kaur 495/500 99%
2. Yuvraj Singh 494/500 98.8%
3. Jasleen Kaur 492/500 98.4%
4. Khushmehak Kaur 490/500 98%
5. Mukesh Ram Jani 490/500 98%
6. Arshpreet Kaur 488/500 97.6%
7. Suhana Bindra 487/500 97.4%
8. Himani 487/500 97.4%
9. Tia Jaggi 487/500 97.4%
10. Manraj Singh 486/500 97.2%
11. Mandeep Kaur 486/500 97.2