LIVE TVpunjabब्रेकिंग न्यूज़
ਪਟਿਆਲਾ ਵਿਖ਼ੇ ਦਰਜਾ 4 ਮੁਲਾਜਮਾ ਵੱਲੋ ਲਗਾ ਤਾਰ ਹੀ ਆਪਣੀਆਂ ਮੰਗਾ ਨੂੰ ਲੈਕੇ ਨਗਰ ਨਿਗਮ ਵਿਖ਼ੇ ਧਰਨਾ ਪ੍ਰਦਰਸ਼ਨ ਕੀਤਾ

ਨਗਰ ਨਿਗਮ ਪਟਿਆਲਾ ਵਿਖ਼ੇ ਦਰਜਾ 4 ਮੁਲਾਜਮਾ ਵੱਲੋ ਲਗਾ ਤਾਰ ਹੀ ਆਪਣੀਆਂ ਮੰਗਾ ਨੂੰ ਲੈਕੇ ਨਗਰ ਨਿਗਮ ਵਿਖ਼ੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈਕੇ ਆਜ ਦਰਜਾ 4 ਮੁਲਾਜਮਾ ਨੇ ਬਾਜਪਾ ਦੀ ਸਾਬਕਾ ਕੌਂਸਲਰ ਸਿਮਾ ਸ਼ਰਮਾ ਦੇ ਘਰ ਦੇ ਬਾਹਰ ਕੂੜਾ ਸੂਟ ਕੇ ਰੋਸ਼ ਪ੍ਰਦਰਸ਼ਨ ਕੀਤਾ ਉਹਨਾਂ ਦਾ ਕਹਿਣਾ ਹੈ ਕੀ ਸਾਨੂ ਲਗਾ ਤਾ ਹੀ ਸਿਮਾ ਸ਼ਰਮਾ ਵੱਲੋ ਤਨਖਾਹ ਨ ਦੇਨ ਦੇ ਬਹਾਨੇ ਲਗਾ ਰਹੀ ਹੈ ਪਿਛਲੀ ਸਰਕਾਰ ਦੇ ਸਮੇ ਦਾ ਬਕਾਇਆ ਸਿਮਾ ਸ਼ਰਮਾ ਰੁਕਿਆ ਹੋਇਆ ਹੈ ਜੋ ਓਹੋ ਸਾਨੂ ਨਹੀਂ ਦੇ ਰਹੀ ਇਸ ਕਰਕੇ ਆਜ ਸਾਨੂ ਮਜਬੂਰਨ ਉਸ ਦੇ ਘਰ ਦੇ ਬਾਹਰ ਕੂੜਾ ਸੂਟ ਕੇ ਰੋਸ਼ ਪ੍ਰਦਸ਼ਨ ਕਰਨਾ ਪਿਆ